Enlightenment
ਜਾਟਰ ਧੰਨਾ
"ਜਾਟਰ ਧੰਨਾ" ਇਕ ਅਦਭੁਤ ਯਾਤਰਾ ਹੈ, ਜੋ ਸਾਨੂੰ ਭਗਤੀ ਅਤੇ ਰੱਬੀ ਪ੍ਰੇਮ ਦੇ ਰਸਤੇ ਤੇ ਲੈ ਜਾਂਦੀ ਹੈ। ਇਹ ਪੁਸਤਕ ਭਗਤ ਕਬੀਰ, ਭਗਤ ਧੰਨਾ, ਸੂਰਦਾਸ, ਭਗਤ ਬੇਨੀ, ਅਤੇ ਸਰਵਣ ਪੁੱਤਰ ਵਰਗੇ ਮਹਾਨ ਭਗਤਾਂ ਦੀ ਜੀਵਨ ਯਾਤਰਾ ਅਤੇ ਰੱਬ ਨਾਲ ਉਹਨਾਂ ਦੇ ਅਟੂਟ ਸਬੰਧ ਨੂੰ ਕਵਿਤਾਵਾਂ ਰੂਪ ਵਿੱਚ ਸਜਾਉਂਦੀ ਹੈ। ਇਸ ਰਚਨਾ ਦਾ ਪ੍ਰਮੁੱਖ ਮੰਤਵ ਸਿਰਫ਼ ਅਤੀਤ ਨੂੰ ਯਾਦ ਕਰਨਾ ਨਹੀਂ, ਸਗੋਂ ਆਧੁਨਿਕ ਜਨਰੇਸ਼ਨ ਨੂੰ ਭਗਤੀ ਦੀ ਮਹੱਤਾ ਬਾਰੇ ਜਾਗਰੂਕ ਕਰਨਾ ਹੈ।
ਇਹ ਪੁਸਤਕ ਸਾਨੂੰ ਸਿਖਾਉਂਦੀ ਹੈ ਕਿ ਕਿਵੇਂ ਸਾਫ ਦਿਲ, ਨਿਰਮਲ ਭਾਵਨਾ, ਅਤੇ ਰੱਬੀ ਪ੍ਰੇਮ ਦੁਆਰਾ ਸਮਾਜ ਦੇ ਹਰੇਕ ਵਰਗ ਵਿੱਚ ਚਮਤਕਾਰ ਪੈਦਾ ਕੀਤਾ ਜਾ ਸਕਦਾ ਹੈ। ਧੰਨਾ ਭਗਤ ਦੀ ਅਡਿੱਗ ਵਿਸ਼ਵਾਸ਼ ਦੀ ਕਹਾਣੀ ਹੋਵੇ ਜਾਂ ਕਬੀਰ ਦੀ ਨਿਰਭੀਕ ਬਾਣੀ, ਸੂਰਦਾਸ ਦਾ ਰੱਬੀ ਰਸ ਵਿਚ ਰੰਗਿਆ ਪ੍ਰੇਮ ਹੋਵੇ ਜਾਂ ਸਰਵਣ ਪੁੱਤਰ ਦੀ ਮਾਤਾ-ਪਿਤਾ ਪ੍ਰਤੀ ਭਗਤੀ-ਇਹ ਸਾਰੇ ਪ੍ਰੇਰਣਾ ਦੇ ਸਰੋਤ ਹਨ।
Author: ਈ ਸਿੰਘ |
Publisher: Enlightenment |
Publication Date: Dec 07, 2024 |
Number of Pages: 72 pages |
Binding: Paperback or Softback |
ISBN-10: NA |
ISBN-13: 9798230228820 |